ਪੁਲਿਸ-ਲੋਕਾਂ 'ਚ ਦੋਸਤੀ ਲਈ ਉਪਰਾਲੇ ਸ਼ੁਰੂ

ਖ਼ਬਰਾਂ

ਪੁਲਿਸ-ਲੋਕਾਂ 'ਚ ਦੋਸਤੀ ਲਈ ਉਪਰਾਲੇ ਸ਼ੁਰੂ


ਕੁਰਾਲੀ 'ਚ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਕਰਵਾਇਆ ਜਾਣੂ
ਪੁਲਿਸ ਦੇ ਕੰਮ-ਕਾਰ ਪ੍ਰਤੀ ਵੀ ਕੀਤਾ ਆਮ ਲੋਕਾਂ ਨੂੰ ਜਾਗਰੂਕ
ਨਗਰ ਨਿਵਾਸੀਆਂ ਤੇ ਸਕੂਲੀ ਵਿਦਿਆਰਥੀਆਂ ਨੇ ਲਿਆ ਹਿੱਸਾ
ਸੈਮੀਨਰ 'ਚ ਪਹੁੰਚੇ ਕੁਰਾਲੀ ਦੇ ਬੀ.ਜੀ.ਪੀ ਸੀਨੀਅਰ ਨੇਤਾ