ਪੁਲਿਸ ਨੇ ਮਹਿਲਾਵਾਂ 'ਤੇ ਵੀ ਕੀਤਾ ਸੀ ਲਾਠੀਚਾਰਜ 'ਤੇ ਹੁਣ ਵੇਖੋ ਜਲੂਸ ਕਿਵੇਂ ਕੱਢਿਆ!

ਖ਼ਬਰਾਂ

ਪੁਲਿਸ ਨੇ ਮਹਿਲਾਵਾਂ 'ਤੇ ਵੀ ਕੀਤਾ ਸੀ ਲਾਠੀਚਾਰਜ 'ਤੇ ਹੁਣ ਵੇਖੋ ਜਲੂਸ ਕਿਵੇਂ ਕੱਢਿਆ!

ਪਟਿਆਲਾ 'ਚ ਲਾਠੀ ਚਾਰਜ ਤੋਂ ਬਾਅਦ ਭੜਕੀ ਆਂਗਣਵਾੜੀ ਵਰਕਰ
ਬਰਨਾਲਾ 'ਚ ਕੀਤਾ ਪ੍ਰਦਰਸ਼ਨ
ਕਿਸਾਨ ਜੱਥੇਬੰਦੀਆਂ ਨੇ ਦਿੱਤਾ ਸਾਥ
ਮੰਗਾਂ ਨਾ ਮੰਨਣ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ