ਸੱਚ ਦਾ ਕਤਲ ਸ਼ੁਰੂ ਤੋਂ ਹੁੰਦਾ ਆਇਆ ਹੈ ਕਿਉਂਕਿ ਕੱਟੜਵਾਦ ਨੂੰ ਸੱਚ ਦੀ ਰੌਸ਼ਨੀ ਅੰਨ੍ਹਿਆਂ ਕਰ ਦੇਂਦੀ ਹੈ

ਖ਼ਬਰਾਂ

ਸੱਚ ਦਾ ਕਤਲ ਸ਼ੁਰੂ ਤੋਂ ਹੁੰਦਾ ਆਇਆ ਹੈ ਕਿਉਂਕਿ ਕੱਟੜਵਾਦ ਨੂੰ ਸੱਚ ਦੀ ਰੌਸ਼ਨੀ ਅੰਨ੍ਹਿਆਂ ਕਰ ਦੇਂਦੀ ਹੈ


ਸੱਚ ਦਾ ਕਤਲ ਸ਼ੁਰੂ ਤੋਂ ਹੁੰਦਾ ਆਇਆ ਹੈ ਕਿਉਂਕਿ ਕੱਟੜਵਾਦ ਨੂੰ ਸੱਚ ਦੀ ਰੌਸ਼ਨੀ
ਅੰਨ੍ਹਿਆਂ ਕਰ ਦੇਂਦੀ ਹੈ
ਗੌਰੀ ਲੰਕੇਸ਼ ਦੇ ਕਤਲ
ਗੌਰੀ ਲੰਕੇਸ਼ ਦੇ ਕਤਲ ਤੇ ਇਕ ਵਿਸ਼ੇਸ਼ ਚਰਚਾ ਦੌਰਾਨ ਰੋਜ਼ਾਨਾ ਸਪੋਕੇਸਮੈਂਨ ਦੇ
ਮੈਂਨੇਜਿੰਗ ਐਡੀਟਰ ਨਿਮਰਤ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਗੌਰੀ ਲੰਕੇਸ਼ ਕਤਲ ਨੂੰ
ਅੰਜਾਮ ਦੇਣ ਵਾਲੇ ਕਾਤਿਲ ਹੁਣ ਘਬਰਾਏ ਹੋਏ ਹਨ. ਕਿਉਂ ਭਾਰਤ ਵਿੱਚ ਹੁਣ ਸੋਚ ਦੀ ਆਜ਼ਾਦੀ
ਖਤਮ ਹੁੰਦੀ ਜਾ ਰਹੀ ਹੈ. ਧਰਮ ਦੀ ਆੜ ਵਿੱਚ ਮਨੁੱਖੀ ਅਧਿਕਾਰੀ ਦੀ ਉਲੰਘਣਾ ਹੋ ਰਹੀ ਹੈ,
ਜਾਤ ਪਾਤ ਦੀਆਂ ਜੜਾਂ ਫੈਲਦੀਆਂ ਜਾ ਰਹੀਆਂ ਨੇ.