ਸਾਧਵੀ ਦੇ ਚੱਕਰ 'ਚ ਭਤੀਜੇ ਨੇ ਕੀਤਾ ਤਾਏ ਦਾ ਕਤਲ

ਖ਼ਬਰਾਂ

ਸਾਧਵੀ ਦੇ ਚੱਕਰ 'ਚ ਭਤੀਜੇ ਨੇ ਕੀਤਾ ਤਾਏ ਦਾ ਕਤਲ

ਸਾਧਵੀ ਦੇ ਚੱਕਰ 'ਚ ਭਤੀਜੇ ਨੇ ਕੀਤਾ ਤਾਏ ਦਾ ਕਤਲ
ਸਾਧਵੀ ਨਾਲ ਕਮਰੇ 'ਚ ਕਈ ਦਿਨਾਂ ਤੋਂ ਬੰਦ ਸੀ ਕਾਤਲ ਭਤੀਜਾ
ਭਤੀਜੇ ਨੂੰ ਸਮਝਾਉਣ ਗਏ ਤਾਏ ਦਾ ਕੀਤਾ ਕਤਲ
ਪੁਲਿਸ ਨੇ ਮਸ਼ੱਕਤ ਤੋਂ ਬਾਅਦ ਕੀਤਾ ਦੋਵਾਂ ਨੂੰ ਕਾਬੂ
ਦੋਸ਼ੀਆਂ ਤੋਂ ਹਥਿਆਰ ਵੀ ਹੋਏ ਬਰਾਮਦ