ਸ਼ਹੀਦੀ ਜੋੜ ਮੇਲ 'ਤੇ ਸਿਆਸੀ ਕਾਨਫਰੰਸਾਂ ਬੰਦ ਕਰਨ ਦੀ ਵਧੀ ਮੰਗ

ਖ਼ਬਰਾਂ

ਸ਼ਹੀਦੀ ਜੋੜ ਮੇਲ 'ਤੇ ਸਿਆਸੀ ਕਾਨਫਰੰਸਾਂ ਬੰਦ ਕਰਨ ਦੀ ਵਧੀ ਮੰਗ

ਸਿਆਸੀ ਕਾਨਫਰੰਸ ਲਈ ਲਗਾਏ ਜਾ ਰਹੇ ਟੈਂਟ ਨੂੰ ਲੋਕਾਂ ਨੇ ਰੋਕਿਆ
ਪਾਰਟੀਆਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦਿੱਤਾ ਰਾਜਨੀਤਿਕ ਮੋੜ
ਜੋਤੀ ਸਰੂਪ ਗੁਰਦੁਆਰਾ ਸਾਹਿਬ ਅੱਗੇ ਵੀ ਨੌਜਵਾਨ ਵੱਲੋਂ ਦਿੱਤਾ ਗਿਆ ਸੀ ਧਰਨਾ