ਦੇਹ ਵਪਾਰ ਦੇ ਚਲ ਰਹੇ ਧੰਦੇ ਦਾ ਹੋਇਆ ਪਰਦਾਫਾਸ਼
ਖਰੜ ਪੁਲਿਸ ਨੇ ਨਿਊ ਸਨੀ ਏਨਕਲੇਵ ਦੀ ਕੋਠੀ ਨੰਬਰ 425 ਏ 'ਚ ਕੀਤੀ ਰੇਡ
5 ਔਰਤਾਂ ਤੇ 4 ਨੌਜਵਾਨਾਂ ਨੂੰ ਇਤਰਾਜ਼ ਯੋਗ ਹਾਲਤ 'ਚ ਕੀਤਾ ਗ੍ਰਿਫ਼ਤਾਰ
ਮਾਨਯੋਗ ਅਦਾਲਤ ਨੇ ਦੋਸ਼ੀਆਂ ਨੂੰ ੧੪ ਦਿਨਾਂ ਦੇ ਜੂਡੀਸ਼ੀਅਲ ਰਿਮਾਂਡ 'ਤੇ ਭੇਜਿਆ
ਸੈਕਸ ਰੈਕੇਟ-ਕੋਠੀ ਵਿੱਚ ਗਲਤ ਕੰਮ ਕਰਦੇ ਫੜੇ ਜੋੜੇ
ਸੈਕਸ ਰੈਕੇਟ-ਕੋਠੀ ਵਿੱਚ ਗਲਤ ਕੰਮ ਕਰਦੇ ਫੜੇ ਜੋੜੇ