ਸਲਮਾਨ ਦੇ ਪੁਤਲੇ ਨੂੰ ਜੁੱਤੀਆਂ ਦਾ ਹਾਰ ਪਹਿਨਾ ਸ਼ਹਿਰ ਵਿੱਚ ਕੱਢਿਆ ਜਲੂਸ

ਖ਼ਬਰਾਂ

ਸਲਮਾਨ ਦੇ ਪੁਤਲੇ ਨੂੰ ਜੁੱਤੀਆਂ ਦਾ ਹਾਰ ਪਹਿਨਾ ਸ਼ਹਿਰ ਵਿੱਚ ਕੱਢਿਆ ਜਲੂਸ

ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ਵਿਰੁੱਧ ਭਾਰੀ ਰੋਸ
ਮਾਮਲਾ ਵਾਲਮੀਕਿ ਸਮਾਜ ਪ੍ਰਤੀ ਕੀਤੀ ਇਤਰਾਜ਼ਯੋਗ ਟਿੱਪਣੀ ਦਾ
ਗਿੱਦੜਬਾਹਾ ਵਿੱਚ ਨੌਜਵਾਨ ਵਾਲਮੀਕਿ ਸਭਾ ਨੇ ਫੂਕਿਆ ਪੁਤਲਾ
ਕਲਾਕਾਰਾਂ ਤੋਂ ਵਾਲਮੀਕਿ ਸਮਾਜ ਤੋਂ ਮਾਫ਼ੀ ਮੰਗਣ ਦੀ ਕੀਤੀ ਮੰਗ