ਸ਼ਰਾਬੀ ਟਰੱਕ ਡਰਾਈਵਰ ਨੇ ਕੀਤਾ ਭਿਆਨਕ ਸੜਕ ਹਾਦਸਾ
ਟਰੈਕਟਰ ਟਰਾਲੀ ਤੇ ਮੋਟਰਸਾਈਕਲ ਨੂੰ ਮਾਰੀ ਟੱਕਰ, 1 ਦੀ ਮੌਕੇ 'ਤੇ ਮੌਤ
ਟੱਕਰ ਦੌਰਾਨ ਇੱਕ ਮੋਟਰਸਾਈਕਲ ਸਵਾਰ ਵੀ ਹੋਇਆ ਹਾਦਸੇ ਦਾ ਸ਼ਿਕਾਰ
ਹਾਦਸਾ ਬਰਨਾਲਾ-ਫਰੀਦਕੋਟ ਰੋਡ 'ਤੇ ਵਾਪਰਿਆ
ਸ਼ਰਾਬੀ ਡਰਾਈਵਰ ਦੀ ਗਲਤੀ ਕਾਰਨ ਟਰੈਕਟਰ ਟਰਾਲੀ ਵਿਚਾਲੇ ਪੀਸਿਆ ਮੋਟਰਸਾਈਕਲ ਨੌਜਵਾਨ
ਸ਼ਰਾਬੀ ਡਰਾਈਵਰ ਦੀ ਗਲਤੀ ਕਾਰਨ ਟਰੈਕਟਰ ਟਰਾਲੀ ਵਿਚਾਲੇ ਪੀਸਿਆ ਮੋਟਰਸਾਈਕਲ ਨੌਜਵਾਨ