ਸਰਕਾਰੀ ਹਸਪਤਾਲ ਦੇ ਡਾਕਟਰ ਦੀ ਗਲਤੀ, 8 ਸਾਲਾ ਬੱਚੀ ਨੂੰ ਗਵਾਉਣੀ ਪਈ ਜਾਨ

ਖ਼ਬਰਾਂ

ਸਰਕਾਰੀ ਹਸਪਤਾਲ ਦੇ ਡਾਕਟਰ ਦੀ ਗਲਤੀ, 8 ਸਾਲਾ ਬੱਚੀ ਨੂੰ ਗਵਾਉਣੀ ਪਈ ਜਾਨ

ਇਲਾਜ਼ ਲਈ ਲਿਆਂਦੀ 8 ਸਾਲਾ ਬੱਚੀ ਦੀ ਹੋਈ ਮੌਤ
ਡਾਕਟਰ ਦੀ ਅਣਗਹਿਲੀ ਦੇ ਲਾਏ ਦੋਸ਼
ਮਾਮਲਾ ਖੰਨਾ ਦੇ ਸਰਕਾਰੀ ਹਸਪਤਾਲ ਦਾ
ਮ੍ਰਿਤਕ ਬੱਚੀ ਦੇ ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ