ਬੇਸਹਾਰਾ ਰਹਿਣ ਵਾਲੀ ਬਜ਼ੁਰਗ ਔਰਤ ਦੀ ਤਰਸਯੋਗ ਹਾਲਤ
ਪੁਲ ਹੇਠ ਰਹਿੰਦੀ ਸੀ ਇਕੱਲੀ, ਛਾਤੀ ਵਿੱਚ ਪੈ ਗਏ ਕੀੜੇ
ਸਥਾਨਕ ਲੋਕਾਂ ਅਤੇ ਸੇਵਾ ਮੁਖੀ ਟ੍ਰਸਟ ਦੀ ਮਦਦ ਨਾਲ ਪਹੁੰਚਾਈ ਹਸਪਤਾਲ
ਪਰਿਵਾਰ ਅਤੇ ਪਿਛੋਕੜ ਦੀ ਜਾਣਕਾਰੀ ਨਹੀਂ, ਪੁਲਿਸ ਤਲਾਸ਼ ਵਿੱਚ
ਸ਼ਰਮ ਨਾਲ ਮਰ ਜਾਵੇ ਐਸੀ ਔਲਾਦ ! ਬੇਸਹਾਰਾ ਛੱਡੀ ਮਾਂ ਦੀ ਛਾਤੀ ਵਿੱਚ ਪਏ ਕੀੜੇ
ਸ਼ਰਮ ਨਾਲ ਮਰ ਜਾਵੇ ਐਸੀ ਔਲਾਦ ! ਬੇਸਹਾਰਾ ਛੱਡੀ ਮਾਂ ਦੀ ਛਾਤੀ ਵਿੱਚ ਪਏ ਕੀੜੇ