ਸਰੋਂ ਦੇ ਤੇਲ ਦੀ ਫੈਕਟਰੀ 'ਚ ਹੋਇਆ ਧਮਾਕਾ, 1 ਦੀ ਮੌਤ

ਖ਼ਬਰਾਂ

ਸਰੋਂ ਦੇ ਤੇਲ ਦੀ ਫੈਕਟਰੀ 'ਚ ਹੋਇਆ ਧਮਾਕਾ, 1 ਦੀ ਮੌਤ

ਪਟਿਆਲਾ 'ਚ ਸਨੌਰੀ ਅੱਡੇ ਕੋਲ ਹੋਇਆ ਧਮਾਕਾ
ਸਰੋਂ ਦੇ ਤੇਲ ਦੀ ਫੈਕਟਰੀ ਹੋਇਆ ਧਮਾਕਾ
ਹਾਦਸੇ 'ਚ ਇੱਕ ਵਿਅਕਤੀ ਦੀ ਗਈ ਜਾਨ
ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪਾਇਆ ਕਾਬੂ