ਸੌਦਾ ਸਾਧ ਦੇ ਸਮਰਥਕਾਂ ਨੂੰ ਸਾਂਭਣ ਲਈ ਲੱਗੀ ਇਸ ਸਿਪਾਹੀ ਦੀ ਡਿਊਟੀ ਬਣੀ..!

ਖ਼ਬਰਾਂ

ਸੌਦਾ ਸਾਧ ਦੇ ਸਮਰਥਕਾਂ ਨੂੰ ਸਾਂਭਣ ਲਈ ਲੱਗੀ ਇਸ ਸਿਪਾਹੀ ਦੀ ਡਿਊਟੀ ਬਣੀ..!

ਸਿਪਾਹੀ ਦਾ ਉੱਚਾ ਕੱਦ ਬਣਿਆ ਹੋਇਆ ਹੈ ਖਿੱਚ ਦਾ ਕੇਂਦਰ
ਗ੍ਰੇਟ ਖਲੀ ਤੋਂ ਵੀ ਵੱਧ ਹੈ ਸਿਪਾਹੀ ਦਾ ਕੱਦ ਤੇ ਵਜਨ
ਸੱਤ ਫੁੱਟ ਛੇ ਇੰਚ ਹੈ ਕੱਦ ਤੇ ਵਜਨ ਹੈ ਇੱਕ ਸੌ ਅੱਸੀ ਕਿਲੋ
ਇਸਨੂੰ ਪ੍ਰਮਾਤਮਾ ਦਾ ਤੋਹਫਾ ਮੰਨਦਾ ਹੈ ਸਿਪਾਹੀ ਜਗਦੀਪ ਸਿੰਘ