ਪਟਿਆਲਾ 'ਚ ਮਨੋਹਰ ਲਾਲ ਖੱਟਰ ਦਾ ਫੂਕਿਆ ਪੁਤਲਾ
ਪੰਚਕੂਲਾ ਹਿੰਸਾ ਦਾ ਦੋਸ਼ ਪੰਜਾਬ ਸਰਕਾਰ ਸਿਰ ਮੜਨ ਤੇ ਰੋਸ ਮਾਰਚ
ਹਰਿਆਣਾ ਸਰਕਾਰ ਖ਼ਿਲਾਫ਼ ਕਾਂਗਰਸੀ ਨੇਤਾਵਾਂ ਨੇ ਜੰਮ ਕੇ ਕੀਤੀ ਨਾਅਰੇਬਾਜ਼ੀ
ਯੋਗਿੰਦਰ ਯੋਗੀ ਨੇ ਖੱਟਰ ਦੀ ਕੜੇ ਸ਼ਬਦਾਂ 'ਚ ਕੀਤੀ ਨਿੰਦਾ
ਸੌਦਾ ਸਾਧ ਮਾਮਲੇ ਨੂੰ ਲੈ ਕੈਪਟਨ ਦੇ ਸ਼ਹਿਰ 'ਚ ਫੂਕਿਆ ਖੱਟਰ ਦਾ ਪੁਤਲਾ
ਸੌਦਾ ਸਾਧ ਮਾਮਲੇ ਨੂੰ ਲੈ ਕੈਪਟਨ ਦੇ ਸ਼ਹਿਰ 'ਚ ਫੂਕਿਆ ਖੱਟਰ ਦਾ ਪੁਤਲਾ