ਸਿਹਤ ਵਿਭਾਗ ਵਿੱਚ ਕੀਤੀ ਜਾਵੇਗੀ ਨਵੀਂ ਭਰਤੀ - ਸਿਹਤ ਮੰਤਰੀ ਬ੍ਰਹਮ ਮਹਿੰਦਰਾ

ਖ਼ਬਰਾਂ

ਸਿਹਤ ਵਿਭਾਗ ਵਿੱਚ ਕੀਤੀ ਜਾਵੇਗੀ ਨਵੀਂ ਭਰਤੀ - ਸਿਹਤ ਮੰਤਰੀ ਬ੍ਰਹਮ ਮਹਿੰਦਰਾ

ਅੰਮ੍ਰਿਤ ਕੈਂਸਰ ਫਾਊਂਡੇਸ਼ਨ ਦੇ ਕੈਂਪ ਵਿੱਚ ਪਹੁੰਚੇ ਸਿਹਤ ਮੰਤਰੀ
ਡਾਕਟਰਾਂ ਅਤੇ ਹੋਰ ਸਟਾਫ ਦੀ ਕੀਤੀ ਜਾਵੇਗੀ ਭਰਤੀ - ਬ੍ਰਹਮ ਮਹਿੰਦਰਾ
ਕੈਂਸਰ ਜਾਗਰੂਕਤਾ ਵਾਲਿਆਂ ਸੰਸਥਾਵਾਂ ਦੀ ਕੀਤੀ ਜਾਵੇਗੀ ਮਦਦ - ਸਿਹਤ ਮੰਤਰੀ
ਕੈਂਪ ਵਿੱਚ ਸਿਹਤ ਮੰਤਰੀ ਨਾਲ ਪਹੁੰਚੇ ਵਿਧਾਇਕ ਬਲਬੀਰ ਸਿੰਘ ਸਿੱਧੂ