ਸਿੱਖ ਦੀ ਦਾੜ੍ਹੀ ਦੀ ਬੇਦਅਬੀ ਕਰਨ ਤੋਂ ਬਾਅਦ ਭਖਿਆ ਵਿਵਾਦ

ਖ਼ਬਰਾਂ

ਸਿੱਖ ਦੀ ਦਾੜ੍ਹੀ ਦੀ ਬੇਦਅਬੀ ਕਰਨ ਤੋਂ ਬਾਅਦ ਭਖਿਆ ਵਿਵਾਦ

ਸਿੱਖ ਦੀ ਦਾੜੀ ਦੀ ਬੇਦਅਬੀ ਕਰਨ ਤੋਂ ਬਾਅਦ ਭੱਖਿਆ ਵਿਵਾਦ
ਟੋਲ ਪਲਾਜ਼ਾ ਦੇ ਮੁਲਾਜ਼ਮ ਵਲੋਂ ਗੁੰਡਾਗਰਦੀ ਕਰਨ ਦਾ ਮਾਮਲਾ
ਲੋਕਾਂ ਨੇ ਟੋਲ ਪਲਾਜ਼ਾ ਨੂੰ ਅੱਗ ਲਾ ਖ਼ਤਮ ਕਰਨ ਦੀ ਦਿੱਤੀ ਧਮਕੀ
ਲੋਕਾਂ ਨੇ ਇੱਕਠੇ ਹੋ ਕੇ ਟੋਲ ਪਲਾਜੇ ਦੀ ਕੀਤੀ ਚੰਗੀ ਤੋੜ ਭੰਨ