ਸਿਰ ਤੇ ਕਫਨ ਬੰਨ ਸੰਘਰਸ਼ ਲਈ ਤਿਆਰ ਇਹ ਆਂਗਣਵਾੜੀ ਵਰਕਰ

ਖ਼ਬਰਾਂ

ਸਿਰ ਤੇ ਕਫਨ ਬੰਨ ਸੰਘਰਸ਼ ਲਈ ਤਿਆਰ ਇਹ ਆਂਗਣਵਾੜੀ ਵਰਕਰ

ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਦਾ ਕੀਤਾ ਘਿਰਾਓ
ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦਾ ਕੀਤਾ ਡਟਵਾਂ ਵਿਰੋਧ
ਆਂਗਨਵਾੜੀ ਵਰਕਰਾਂ ਨੇ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ
ਇਕੱਤਰ ਹੋਈਆਂ ਵਰਕਰਾਂ ਨੇ ਫੂਕੀ ਸਰਕਾਰ ਦੀ ਅਰਥੀ