ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਸਾਹਿਬਜ਼ਾਦਿਆਂ ਦੀਆਂ ਤਰੀਕਾਂ ਦਾ ਮਸਲਾ

ਖ਼ਬਰਾਂ

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਸਾਹਿਬਜ਼ਾਦਿਆਂ ਦੀਆਂ ਤਰੀਕਾਂ ਦਾ ਮਸਲਾ

ਸਿੱਖ ਸੰਗਤਾਂ ਵਲੋਂ ਲਿਖਿਆ ਗਿਆ ਇੱਕ ਮੰਗ ਪੱਤਰ
ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਮਿਤੀ ਬਦਲਣ ਦੀ ਕੀਤੀ ਮੰਗ
ਇਸ ਸਾਲ ਪ੍ਰਕਾਸ਼ ਦਿਹਾੜਾ ਮਨਾਉਣ ਦੀ ਮਿਤੀ ੨੫ ਦਸੰਬਰ
ਕੁੱਝ ਦਿਨਾਂ ਬਾਅਦ ਇਸ ਮੰਗ 'ਤੇ ਲਿਆ ਜਾਵੇਗਾ ਫੈਸਲਾ - ਜਥੇਦਾਰ ਤਖਤ ਕੇਸਗੜ੍ਹ ਸਾਹਿਬ