ਸੁੱਚਾ ਸਿੰਘ ਲੰਗਾਹ ਤੋਂ ਬਾਅਦ ਇਕ ਹੋਰ ਅਕਾਲੀ ਆਗੂ ਦੀ ਪੰਥ 'ਚੋਂ ਛੁੱਟੀ ਅਗਲਾ ਨੰਬਰ ਕਿਸਦਾ?

ਖ਼ਬਰਾਂ

ਸੁੱਚਾ ਸਿੰਘ ਲੰਗਾਹ ਤੋਂ ਬਾਅਦ ਇਕ ਹੋਰ ਅਕਾਲੀ ਆਗੂ ਦੀ ਪੰਥ 'ਚੋਂ ਛੁੱਟੀ ਅਗਲਾ ਨੰਬਰ ਕਿਸਦਾ?

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੂਟਾ ਸਿੰਘ ਨੂੰ ਪੰਥ 'ਚੋਂ ਛੁਕਣ ਦਾ ਫ਼ੁਰਮਾਨ
ਮਾ. ਜੌਹਰ ਸਿੰਘ ਨੂੰ ਕਰਾਰਿਆ ਤਨਖਾਹੀਆ
ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਔਰਤ ਨਾਲ਼ ਇਤਰਾਜ਼ਯੋਗ ਹਾਲਤ 'ਚ ਫ਼ੜੇ ਸੀ
ਗੁਰਦੁਆਰਾ ਕਮੇਟੀ ਵੀ ਕੀਤੀ ਭੰਗ