ਸੁਖਬੀਰ ਬਾਦਲ ਬਠਿੰਡਾ ਦੇ ਮੈਕਸ ਹਸਪਤਾਲ ਪਹੁੰਚੇ
ਦਿਆਲ ਸਿੰਘ ਕੋਲਿਆਂਵਾਲੀ ਦੇ ਬੇਟੇ ਦਾ ਜਾਣਿਆ ਹਾਲ
ਕਾਂਗਰਸ ਦੀ ਸ਼ਹਿ 'ਤੇ ਹੋ ਰਹੇ ਨੇ ਅਕਾਲੀ ਵਰਕਰਾਂ 'ਤੇ ਹਮਲੇ - ਸੁਖਬੀਰ
ਸੁਖਬੀਰ ਬਾਦਲ ਨੇ ਸਰਕਾਰ ਨੂੰ ਲੋਕਾਂ ਦਾ ਟੈਕਸ ਬੰਦ ਕਰਨ ਦੀ ਵੀ ਦਿੱਤੀ ਸਲਾਹ
ਸੁਖਬੀਰ ਬਾਦਲ ਨੇ ਸੁਨੀਲ ਜਾਖੜ 'ਤੇ ਲਾਏ ਸ਼ਬਦੀ ਨਿਸ਼ਾਨੇ
ਸੁਖਬੀਰ ਬਾਦਲ ਨੇ ਸੁਨੀਲ ਜਾਖੜ 'ਤੇ ਲਾਏ ਸ਼ਬਦੀ ਨਿਸ਼ਾਨੇ