ਥਾਣੇ ਮੂਹਰੇ ਸਰੇਆਮ ਲਾਹੀਆਂ ਇਕ ਦੂਜੇ ਦੀਆਂ ਪੱਗਾਂ

ਖ਼ਬਰਾਂ

ਥਾਣੇ ਮੂਹਰੇ ਸਰੇਆਮ ਲਾਹੀਆਂ ਇਕ ਦੂਜੇ ਦੀਆਂ ਪੱਗਾਂ

ਥਾਣੇ ਮੂਹਰੇ ਸਰੇਆਮ ਲਾਹੀਆਂ ਇਕ ਦੂਜੇ ਦੀਆਂ ਪੱਗਾਂ
ਪ੍ਰੇਮ ਵਿਆਹ ਕਰਵਾਉਣ ਤੇ ਨਰਾਜ਼ ਸਨ ਲੜਕੀ ਪੱਖ ਦੇ ਲੋਕ

ਮੁੰਡੇ ਵਾਲਿਆਂ ਨੇ ਕੁੜੀ ਨੂੰ ਲਿਆਉਣ ਦੇ ਲਈ ਕੀਤੀ ਮੰਗ

ਮੁੰਡੇ ਵਾਲਿਆਂ ਨੇ ਪੁਲਿਸ ਵਲੋਂ ਨਾ ਇਨਸਾਫ ਕਰਨ ਦੇ ਲਾਏ ਦੋਸ਼