ਤਿਉਹਾਰ ਨੇੜੇ ਨੇ ਆਹ ਕੰਮ ਤਾਂ ਹੋਣਾ ਈ ਸੀ, ਬਚੋ ਜਿੰਨਾ ਬਚ ਹੁੰਦਾ

ਖ਼ਬਰਾਂ

ਤਿਓਹਾਰਾਂ ਦਾ ਸੀਜ਼ਨ ਆਉਂਦੇ ਹੀ ਲਾਲਚੀ ਲੋਕ ਹੋਏ ਸਰਗਰਮ
ਬਾਜ਼ਾਰ ਵਿੱਚ ਮਿਲਣ ਲੱਗੀ ਖਾਣ ਪੀਣ ਦੀ ਘਟੀਆ ਸਮੱਗਰੀ
ਕੈਮੀਕਲਾਂ ਨਾਲ ਤਿਆਰ ਘਿਓ ਸਮੇਤ ਇੱਕ ਵਿਅਕਤੀ ਕਾਬੂ
ਸਿਹਤ ਲਈ ਹਾਨੀਕਾਰਕ ਖਾਧ ਪਦਾਰਥਾਂ ਤੋਂ ਬਚਣ ਦੀ ਲੋੜ