ਵਧੀਆ ਕੱਪੜੇ, ਨਿੱਗਰ ਸਰੀਰ, ਕੁੰਢੀਆਂ ਮੁੱਛਾਂ ਪਰ ਕਰਤੂਤ ਕੀਤੀ ਘਟੀਆ, ਵੇਖੋ..!

ਖ਼ਬਰਾਂ

ਵਧੀਆ ਕੱਪੜੇ, ਨਿੱਗਰ ਸਰੀਰ, ਕੁੰਢੀਆਂ ਮੁੱਛਾਂ ਪਰ ਕਰਤੂਤ ਕੀਤੀ ਘਟੀਆ, ਵੇਖੋ..!

ਮੋਹਾਲ਼ੀ ਠੇਕੇ ਵਿੱਚੋਂ ਨੌਜਵਾਨਾਂ ਨੇ ਲੁੱਟੇ ੮੦ ਹਜ਼ਾਰ ਅਤੇ ੨ ਮੋਬਾਈਲ
ਘਟਨਾ ਸੀਸੀਟੀਵੀ 'ਚ ਕੈਦ
ਪਿਸਤੌਲ ਦੀ ਨੋਕ 'ਤੇ ਘਟਨਾ ਨੂੰ ਦਿੱਤਾ ਅੰਜਾਮ
ਪੁਲਿਸ ਕਰ ਰਹੀ ਹੈ ਦੋਸ਼ੀਆਂ ਦੀ ਭਾਲ਼