ਵੇਖੋ ਅੱਡੀਆਂ ਨੂੰ ਥੁੱਕ ਲਾ ਭੱਜਦਾ ਕੈਦੀ ਪੁਲਿਸ ਨੇ ਕਿਵੇਂ ਕੀਤਾ ਕਾਬੂ

ਖ਼ਬਰਾਂ

ਵੇਖੋ ਅੱਡੀਆਂ ਨੂੰ ਥੁੱਕ ਲਾ ਭੱਜਦਾ ਕੈਦੀ ਪੁਲਿਸ ਨੇ ਕਿਵੇਂ ਕੀਤਾ ਕਾਬੂ

ਪੁਲਿਸ ਨੂੰ ਚਕਮਾ ਦੇ ਕੇ ਭੱਜ ਨਿੱਕਲਿਆ ਸੀ ਕੈਦੀ
ਇਲਾਜ ਲਈ ਲਿਆਂਦਾ ਗਿਆ ਸੀ ਹਸਪਤਾਲ
ਕੈਦੀ ਜਾ ਚੜ੍ਹਿਆ ਸੀ ਹਾਜੀ ਰਤਨ ਚੌਂਕ 'ਚ ਇੱਕ ਛੱਤ 'ਤੇ
ਮੁਸ਼ੱਕਤ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੁੜ ਕੀਤਾ ਕਾਬੂ