ਵੇਖੋ ਚਾਰ ਸਕੀਆਂ ਭੈਣਾਂ ਦੇ ਕੰਮ ਪੁਲਿਸ ਨੇ ਕੀਤੀਆਂ ਕਾਬੂ

ਖ਼ਬਰਾਂ

ਵੇਖੋ ਚਾਰ ਸਕੀਆਂ ਭੈਣਾਂ ਦੇ ਕੰਮ ਪੁਲਿਸ ਨੇ ਕੀਤੀਆਂ ਕਾਬੂ


ਕਰਤਾਰਪੁਰ ਪੁਲਿਸ ਨੇ ਕਾਬੂ ਕੀਤਾ ਚੋਰ ਔਰਤਾਂ ਦਾ ਗਿਰੋਹ
ਗਿਰੋਹ ਚਲਾ ਰਹੀਆਂ ਚਾਰ ਔਰਤਾਂ ਹਨ ਸਕੀਆਂ ਭੈਣਾਂ
ਔਰਤਾਂ ਦਾ ਪਿਛੋਕੜ ਦੱਸਿਆ ਜਾ ਰਿਹਾ ਹੈ ਮੱਧ ਪ੍ਰਦੇਸ਼ ਤੋਂ
ਕਿਸਾਨ ਦਾ ਥੈਲਾ ਕੱਟ ਉਡਾਏ ਸੀ 1 ਲੱਖ ਰੁਪਏ
ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ 'ਤੇ ਪੁਲਿਸ ਨੂੰ ਮਿਲੀ ਕਾਮਯਾਬੀ