ਫ਼ੌਜੀ ਅਫ਼ਸਰ ਦੀ ਕਰਤੂਤ ਆਈ ਸਾਹਮਣੇ
ਦੇਸ਼ ਦੀ ਰਾਖੀ ਕਰਨ ਵਾਲ਼ਾ ਫ਼ੌਜੀ ਬਣਿਆ ਆਪਣੇ ਦੇਸ਼ ਦੇ ਨੌਜਵਾਨ ਦਾ ਦੁਸ਼ਮਣ
ਭਰਤੀ ਵੇਖਣ ਗਏ ਨੌਜਵਾਨ ਨੂੰ ਕੁੱਟ ਕੁੱਟ ਕੀਤਾ ਬੇਹੋਸ਼
ਪਰਿਵਾਰ ਨੇ ਅਫ਼ਸਰ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਵੇਖੋ ਫ਼ੌਜੀ ਨੇ ਭਰਤੀ ਵੇਖਣ ਗਏ ਸਿੱਖ ਨੌਜਵਾਨ ਨੂੰ ਕੁੱਟ ਕੁੱਟ ਕੀਤਾ ਬੇਹੋਸ਼
ਵੇਖੋ ਫ਼ੌਜੀ ਨੇ ਭਰਤੀ ਵੇਖਣ ਗਏ ਸਿੱਖ ਨੌਜਵਾਨ ਨੂੰ ਕੁੱਟ ਕੁੱਟ ਕੀਤਾ ਬੇਹੋਸ਼