ਵੇਖੋ ਗਰੀਬ ਦਾ ਘਰ ਕੁੱਝ ਘੰਟਿਆਂ 'ਚ ਕਿਵੇਂ ਹੋਇਆ ਸਵਾਹ

ਖ਼ਬਰਾਂ

ਵੇਖੋ ਗਰੀਬ ਦਾ ਘਰ ਕੁੱਝ ਘੰਟਿਆਂ 'ਚ ਕਿਵੇਂ ਹੋਇਆ ਸਵਾਹ

ਘਰ ਨੂੰ ਲੱਗੀ ਅਚਾਨਕ ਅੱਗ
ਪਾਣੀ ਦੀ ਵਿਵਸਥਾ ਨਾ ਹੋਣ ਕਰਕੇ ਨਹੀਂ ਪਾਇਆ ਗਿਆ ਅੱਗ 'ਤੇ ਕਾਬੂ
ਦੇਖਦੇ ਹੀ ਦੇਖਦੇ ਨਾਲ ਲੱਗਦੀਆਂ ੩ ਝੁੱਗੀਆਂ ਨੂੰ ਵੀ ਲਿਆ ਅੱਗ ਨੇ ਲਪੇਟ 'ਚ
ਪੀੜਿਤ ਪਰਿਵਾਰ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਮਦਦ ਦੀ ਕੀਤੀ ਮੰਗ