ਵੇਖੋ ਕਿਸ ਕੇਸ ਲਈ ਚੰਦੂਮਾਜਰਾ ਖ਼ੁਦ ਜਾਣਗੇ ਸੀਬੀਆਈ ਅਦਾਲਤ

ਖ਼ਬਰਾਂ

ਵੇਖੋ ਕਿਸ ਕੇਸ ਲਈ ਚੰਦੂਮਾਜਰਾ ਖ਼ੁਦ ਜਾਣਗੇ ਸੀਬੀਆਈ ਅਦਾਲਤ


ਵੇਖੋ ਕਿਸ ਕੇਸ ਲਈ ਚੰਦੂਮਾਜਰਾ ਖ਼ੁਦ ਜਾਣਗੇ ਸੀ.ਬੀ.ਆਈ ਅਦਾਲਤ
ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਹੋਟਲ 'ਚ ਪੱਤਰਕਾਰਾਂ ਨਾਲ ਕੀਤੀ ਗੱਲਬਾਤ
ਮੋਹਾਲੀ 'ਚ ਹੋਏ ਡਬਲ ਮਰਡਰ ਮਾਮਲੇ 'ਚ ਸਰਕਾਰ ਨੂੰ ਕੀਤੀ ਅਪੀਲ
ਸੀ.ਬੀ.ਆਈ ਜਾ ਕਿਸੇ ਹੋਰ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ
ਜੇ ਸਰਕਾਰ ਨੇ ਫੈਸਲਾ ਨਾ ਲਿਆ, ਮੈਂ ਆਪ ਅਦਾਲਤ ਜਾਵਾਂਗਾ - ਚੰਦੂਮਾਜਰਾ