ਵੇਖੋ ਕਿਵੇਂ ਕਿਸਾਨ ਸਮੇਤ ਸਤਲੁਜ ਦਰਿਆ 'ਚ ਡੁੱਬਿਆ ਟਰੈਕਟਰ-ਟਰਾਲੀ

ਖ਼ਬਰਾਂ

ਵੇਖੋ ਕਿਵੇਂ ਕਿਸਾਨ ਸਮੇਤ ਸਤਲੁਜ ਦਰਿਆ 'ਚ ਡੁੱਬਿਆ ਟਰੈਕਟਰ-ਟਰਾਲੀ

ਝੋਨੇ ਦਾ ਭਰਿਆ ਟਰੈਕਟਰ ਟਰਾਲੀ ਸਤਲੁਜ ਦਰਿਆ 'ਚ ਕਿਸ਼ਤੀ ਸਮੇਤ ਡੁੱਬਿਆ
ਕਿਸਾਨ ਅਤੇ ਉਸਦੇ ਪੁੱਤਰ ਦੀ ਬਚੀ ਜਾਨ
ਟਰੈਕਟਰ ਅਤੇ ਫ਼ਸਲ ਦਾ ਹੋਇਆ ਨੁਕਸਾਨ
ਕਿਸਾਨ ਦੀ ਸਾਰ ਲੈਣ ਲਈ ਨਹੀਂ ਬਹੁੜਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ