ਵੇਖੋ ਮੁਕਤਸਰ 'ਚ ਖਰਾਬ ਕਾਰ ਨੇ ਕਿਵੇਂ ਲਈ ਕੁੜੀ ਦੀ ਜਾਨ!

ਖ਼ਬਰਾਂ

ਕਾਰ ਨਹਿਰ 'ਚ ਡਿੱਗਣ ਨਾਲ਼ ਕੁੜੀ ਦੀ ਮੌਤ
ਰਸਤੇ 'ਚ ਕਾਰ ਹੋਈ ਖਰਾਬ
ਡਰਾਈਵਰ ਮੁੰਡਾ, ਕੁੜੀ ਨੂੰ ਡਰਾਈਵਰ ਸੀਟ 'ਤੇ ਬਿਠਾ ਖੁਦ ਲਗਾਉਣ ਲੱਗਾ ਧੱਕਾ
ਕਾਰ ਬੇਕਾਬੂ ਹੋ ਨਹਿਰ 'ਚ ਡਿੱਗੀ