ਨਹਿਰ 'ਚ ਡੁੱਬ ਰਹੀ ਕੁੜੀ ਨੂੰ ਮੁੰਡੇ ਨੇ ਕੱਢਿਆ ਜ਼ਿੰਦਾ ਬਾਹਰ
ਪੁਲਿਸ ਨੇ ਕੁੜੀ ਦੇ ਲਏ ਬਿਆਨ
ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ - ਲੜਕੀ
ਨਹਿਰ ਚੋਂ ਬਾਹਰ ਕੱਢਣ ਤੋਂ ਬਾਅਦ ਲੜਕੀ ਨੂੰ ਕਰਵਾਇਆ ਹਸਪਤਾਲ ਭਰਤੀ
ਵੇਖੋ ਨਹਿਰ 'ਚ ਡੁੱਬ ਰਹੀ ਕੁੜੀ ਨੂੰ ਮੁੰਡੇ ਨੇ ਕਿਵੇਂ ਬਚਾਇਆ, ਗੁੱਤਣੀ ਤੋਂ ਫ਼ੜ ਕੱਢੀ ਬਾਹਰ
ਵੇਖੋ ਨਹਿਰ 'ਚ ਡੁੱਬ ਰਹੀ ਕੁੜੀ ਨੂੰ ਮੁੰਡੇ ਨੇ ਕਿਵੇਂ ਬਚਾਇਆ, ਗੁੱਤਣੀ ਤੋਂ ਫ਼ੜ ਕੱਢੀ ਬਾਹਰ