ਵੇਖੋ ਨਾਕੇ 'ਤੇ ਖੜੀ ਪੁਲਿਸ 'ਤੇ ਦੜਾ-ਦੜ ਚੱਲੀਆਂ ਗੋਲ਼ੀਆਂ, ਪੁਲਿਸ ਨੂੰ ਪਈਆਂ ਭਾਜੜਾਂ

ਖ਼ਬਰਾਂ

ਵੇਖੋ ਨਾਕੇ 'ਤੇ ਖੜੀ ਪੁਲਿਸ 'ਤੇ ਦੜਾ-ਦੜ ਚੱਲੀਆਂ ਗੋਲ਼ੀਆਂ, ਪੁਲਿਸ ਨੂੰ ਪਈਆਂ ਭਾਜੜਾਂ


ਜਲੰਧਰ ਦੇ ਸ਼ਾਹਕੋਟ ਮਲਸੀਆਂ 'ਚ ਪੁਲਿਸ ਵੱਲੋਂ ਲਗਾਇਆ ਗਿਆ ਨਾਕਾ ਹੀ ਪੁਲਿਸ ਦੀ ਜਾਨ
ਨੂਮ ਜ਼ੋਖਿਮ 'ਚ ਪਾ ਗਿਆ ਦਰਅਸਲ ਪੁਲਿਸ ਵੱਲੋਂ ਇਹ ਨਾਕੇ 'ਤੇ ਦੋ ਮੋਟਰਸਾਈਕਲ ਸਵਾਰ
ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਨੌਜਵਾਨਾਂ ਨੇ ਪੁਲਿਸ 'ਤੇ ਹੀ
ਗੋਲ਼ੀਆ ਚਲਾਉਣੀਆ ਸ਼ੁਰੂ ਕਰ ਦਿੱਤੀਆ ਇਸ ਤੋਂ ਬਾਅਦ ਪੁਲਿਸ ਨੇ ਨੌਜਵਾਨਾਂ ਦਾ ਪਿਛਾ ਵੀ
ਕੀਤਾ ਪਰ ਇਹ ਨੌਜਵਾਨ ਭੱਜ ਨਿਕਲ਼ੇ ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਨੂੰ ਫ਼ੜਨ ਲਈ ਫ਼ਿਰ
ਤੋਂ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਨੌਜਵਾਨਾਂ ਵੱਲੋਂ ਕੀਤੀ ਗੋਲ਼ੀਬਾਰੀ
ਦੌਰਾਨ ਗੋਲ਼ੀਆਂ ਦੇ ਖੋਲ ਵੀ ਪੁਲਿਸ ਹੱਥ ਲੱਗੇ ਹਨ