ਵੇਖੋ ਸੌਦਾ ਭਗਤਾਂ ਨੇ ਕਿਹਾ ਸੌਦਾ ਸਾਧ ਨੂੰ ਜੇਲ੍ਹ ਨੀਂ ਫਾਂਸੀ ਦਿਓ ! ਹੋਰ ਵੀ ਸੁਣੋ ਕਰਾਰੀਆਂ !

ਖ਼ਬਰਾਂ

ਵੇਖੋ ਸੌਦਾ ਭਗਤਾਂ ਨੇ ਕਿਹਾ ਸੌਦਾ ਸਾਧ ਨੂੰ ਜੇਲ੍ਹ ਨੀਂ ਫਾਂਸੀ ਦਿਓ ! ਹੋਰ ਵੀ ਸੁਣੋ ਕਰਾਰੀਆਂ !

ਹੁਣ ਸੌਦਾ ਸਾਧ ਦੇ ਭਗਤ ਵੀ ਹੋਏ ਸਾਧ ਦੇ ਖਿਲਾਫ਼
ਕਿਹਾ ਸਾਧ ਨੂੰ ਜੇਲ੍ਹ ਨਹੀਂ ਫ਼ਾਂਸੀ ਦੇ ਦਿਓ!
ਬਠਿੰਡਾ ਦੇ ਦਿਓਨ 'ਚ ਕਰੀਬ ੫੦੦ ਸੌਦਾ ਭਗਤਾਂ ਨੇ ਡੇਰੇ ਦਾ ਛੱਡਿਆ ਸਾਥ
ਡੇਰੇ ਤੋਂ ਬਾਅਦ ਹੁਣ ਗੁਰੂ ਘਰ ਵੱਲ ਮੁੜ ਕੀਤਾ ਮੁੱਖ