ਵੇਖੋ ਵੀਡੀਓ 'ਚ ਬੱਚੀਆਂ ਨਾਲ਼ ਗਲਤ ਹਰਕਤਾਂ ਕਰਦਾ ਪ੍ਰਿੰਸੀਪਲ ਕਿਵੇਂ ਆਇਆ ਕਾਬੂ

ਖ਼ਬਰਾਂ

ਵੇਖੋ ਵੀਡੀਓ 'ਚ ਬੱਚੀਆਂ ਨਾਲ਼ ਗਲਤ ਹਰਕਤਾਂ ਕਰਦਾ ਪ੍ਰਿੰਸੀਪਲ ਕਿਵੇਂ ਆਇਆ ਕਾਬੂ

ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਪ੍ਰਿੰਸੀਪਲ 'ਤੇ ਲਾਏ ਦੋਸ਼
ਇਕ ਵਾਰ ਫੇਰ ਸ਼ਰਮਸਾਰ ਹੋਇਆ ਗੁਰੂ-ਚੇਲੇ ਦਾ ਰਿਸ਼ਤਾ
ਕੁੜੀ ਦੇ ਪਰਿਵਾਰ ਨਾਲ ਪਿੰਡ ਵਾਸੀਆਂ ਨੇ ਪ੍ਰਿੰਸੀਪਲ ਦੀ ਕੀਤੀ ਕੁੱਟਮਾਰ
ਕੁੜੀ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਕੀਤਾ ਮਾਮਲਾ ਦਰਜ