ਵਿਅਕਤੀ ਨੂੰ ਲੈਟਰੀਨ ਵਾਲੀ ਜਗ੍ਹਾ 'ਚ ਪ੍ਰੈਸ਼ਰ ਪਾਇਪ ਰਾਹੀ ਗੈਸ ਛੱਡ ਕੇ ਦਿੱਤੀ ਮੌਤ
ਮਾਮਲਾ ਨਾਭਾ ਦੇ ਪਿੰਡ ਜੱਸੋਮਾਜਰਾ ਦਾ
ਅਮਲੋਹ ਭਾਦਸੋ ਰੋਡ 'ਤੇ ਸਥਿਤ ਮਾਧੋ ਮਿਲ ਫੈਕਟਰੀ 'ਚ ਕੰਮ ਕਰਦਾ ਸੀ ਮ੍ਰਿਤਕ
ਪਰਿਵਾਰਿਕ ਮੈਂਬਰਾਂ ਨੇ ਪ੍ਰਸਾਸ਼ਨ ਤੋਂ ਇਨਸਾਫ਼ ਦੀ ਕੀਤੀ ਮੰਗ