ਵੀ.ਆਰ. ਪੰਜਾਬ ਵਿੱਚ ਪੰਜਾਬੀ ਸਿਤਾਰਿਆਂ ਨੇ ਬੰਨ੍ਹਿਆ ਰੰਗ, ਤਰਸੇਮ ਜੱਸੜ ਬਣੇ ਮੁੱਖ ਆਕਰਸ਼ਣ

ਖ਼ਬਰਾਂ

ਵੀ.ਆਰ. ਪੰਜਾਬ ਵਿੱਚ ਪੰਜਾਬੀ ਸਿਤਾਰਿਆਂ ਨੇ ਬੰਨ੍ਹਿਆ ਰੰਗ, ਤਰਸੇਮ ਜੱਸੜ ਬਣੇ ਮੁੱਖ ਆਕਰਸ਼ਣ

ਗੱਭਰੂ ਕਾਮ ਲੈ ਕੇ ਆਏ ਨੇ ਸ਼ੋਅ 'ਗੱਭਰੂ ਨੇਸ਼ਨ'
ਚੰਡੀਗੜ੍ਹ ਦੇ ਵੀ.ਆਰ ਪੰਜਾਬ ਵਿਖੇ ਕਰਵਾਇਆ ਸ਼ੋਅ
ਤਰਸੇਮ ਜੱਸਰ ਤੇ ਕੁਲਬੀਰ ਝਿੰਜਰ ਰਹੇ ਸ਼ੋਅ ਦੇ ਮੁੱਖ ਆਕਰਸ਼ਣ
ਹੋਰ ਵੀ ਸਿਤਾਰਿਆਂ ਨੇ ਪਹੁੰਚ ਕੇ ਖੂਬਸੂਰਤ ਰੰਗ ਬਿਖੇਰੇ