ਵਿੱਕੀ ਗੌਂਡਰ ਨੂੰ ਜੇਲ੍ਹ 'ਚੋਂ ਭਜਾਉਣ ਵਾਲੇ ਆਏ ਪੁਲਿਸ ਅੜਿੱਕੇ, ਕੀ ਹੁਣ ਗੌਂਡਰ ਵੀ...?
ਨਾਭਾ ਜੇਲ੍ਹ ਬ੍ਰੇਕ ਕਾਂਡ ਨਾਲ ਜੁੜੇ ਅਹਿਮ ਦੋਸ਼ੀ ਗ੍ਰਿਫ਼ਤਾਰ
ਜਤਿੰਦਰ ਸਿੰਘ ਟੋਨੀ ਅਤੇ ਸਤਨਾਮ ਸਿੰਘ ਸਿਰ ਹਨ ਗੰਭੀਰ ਇਲਜ਼ਾਮ
ਪੰਜਾਬ ਪੁਲਿਸ ਅਤੇ ਯੂ.ਪੀ. ਪੁਲਿਸ ਨੇ ਕੀਤੀ ਸੀ ਸਾਂਝੀ ਕਾਰਵਾਈ
ਅਸਲਾ ਸਪਲਾਈ ਕਰਨ ਅਤੇ ਨਾਭਾ ਜੇਲ ਬ੍ਰੇਕ ਕਾਂਡ ਵਿੱਚ ਹੱਥ ਹੋਣ ਦੇ ਦੋਸ਼