first World War ਦੇ Sikh Soldiers ਨੂੰ ਵੱਡਾ ਸਨਮਾਨ ਦੇਵੇਗੀ Britain Government

ਖ਼ਬਰਾਂ

first World War ਦੇ Sikh Soldiers ਨੂੰ ਵੱਡਾ ਸਨਮਾਨ ਦੇਵੇਗੀ Britain Government

ਬ੍ਰਿਟੇਨ 'ਚ ਮਿਲਣ ਜਾ ਰਿਹੈ ਸਿੱਖ ਫ਼ੌਜੀਆਂ ਨੂੰ ਵੱਡਾ ਮਾਣ 10 ਫੁੱਟ ਉਚਾ ਕਾਂਸੀ ਦਾ ਬੁੱਤ ਲਗਾਏਗੀ ਬ੍ਰਿਟੇਨ ਸਰਕਾਰ ਪਹਿਲੇ ਵਿਸ਼ਵ ਯੁੱਧ 'ਚ ਸਿੱਖਾਂ ਦੇ ਯੋਗਦਾਨ ਲਈ ਸ਼ਰਧਾਂਜਲੀ ਇੰਗਲੈਂਡ ਦੇ ਵੈਸਟ ਮਿਡਲੈਂਡ 'ਚ ਸਥਾਪਿਤ ਕੀਤਾ ਜਾਵੇਗਾ ਬੁੱਤ ਸਮੁੱਚੇ ਸਿੱਖ ਭਾਈਚਾਰੇ 'ਚ ਪਾਈ ਜਾ ਰਹੀ ਖ਼ੁਸ਼ੀ ਦੀ ਲਹਿਰ