ਕੈਨੇਡਾ ਗੈਂਗਵਾਰ 'ਚ ਪੰਜਾਬੀ ਪਰਿਵਾਰ ਦੇ ਦੂਜੇ ਪੁੱਤ ਦੀ ਵੀ ਹੋਈ ਮੌਤ

ਖ਼ਬਰਾਂ

ਕੈਨੇਡਾ ਗੈਂਗਵਾਰ 'ਚ ਪੰਜਾਬੀ ਪਰਿਵਾਰ ਦੇ ਦੂਜੇ ਪੁੱਤ ਦੀ ਵੀ ਹੋਈ ਮੌਤ

ਕੈਨੇਡਾ ‘ਚ ਗੈਂਗਵਾਰ ਨੇ ਲਈ ਪੰਜਾਬੀ ਨੋਜਵਾਨ ਦੀ ਜਾਨ 30 ਸਾਲਾ ਮਨਦੀਪ ਗਰੇਵਾਲ ਦਾ ਗੋਲ਼ੀਆਂ ਮਾਰ ਕੇ ਕਤਲ ਮਨਦੀਪ ਦੇ ਭਰਾ ਗਵਿੰਦਰ ਦਾ ਪਿੱਛਲੇ ਵਰ੍ਹੇ ਹੋਇਆ ਸੀ ਕਤਲ 21 ਦਸੰਬਰ 2017 ਨੂੰ ਨਾਰਥ ਵੈਨਕੂਵਰ ਦੇ ਅਪਾਰਟਮੈਂਟ ‘ਚੋਂ ਮਿਲੀ ਸੀ ਲਾਸ਼