ਕਾਂਗਰਸ ਜ਼ਿਲ੍ਹਾ ਪ੍ਰਧਾਨ ਨੇ ਮੈਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ': ਬੀਬੀ ਭੱਟੀ

ਖ਼ਬਰਾਂ

ਕਾਂਗਰਸ ਜ਼ਿਲ੍ਹਾ ਪ੍ਰਧਾਨ ਨੇ ਮੈਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ': ਬੀਬੀ ਭੱਟੀ

ਕਾਂਗਰਸ ਜ਼ਿਲ੍ਹਾ ਪ੍ਰਧਾਨ ਨੇ ਮੈਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ': ਬੀਬੀ ਭੱਟੀ ਜ਼ਿਲ੍ਹਾ ਮਾਨਸਾ ਵਿਚ ਕਾਂਗਰਸ ਆਗੂਆਂ 'ਚ ਪਿਆ ਪਾੜ ਰਣਜੀਤ ਕੌਰ ਭੱਟੀ ਤੇ ਵਿਕਰਮ ਸਿੰਘ ਮੋਫਰ 'ਚ ਭਖਿਆ ਵਿਵਾਦ ਮੋਫਰ ਤੇ ਬੀਬੀ ਭੱਟੀ ਨੇ ਲਾਏ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਆਰੋਪ ਜ਼ਿਲ੍ਹਾ ਪ੍ਰਧਾਨ ਮੋਫਰ ਨੇ ਨਕਾਰੇ ਸਾਰੇ ਆਰੋਪ, ਕਿਹਾ ਸਬੂਤ ਦਵੇ ਭੱਟੀ