Indian ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ Jail 'ਚ ਡੱਕੇਗੀ ‍‍Newzealand Police

ਖ਼ਬਰਾਂ

Indian ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ Jail 'ਚ ਡੱਕੇਗੀ ‍‍Newzealand Police

ਭਾਰਤੀ ਕੁੜੀਆਂ ਨਾਲ ਛੇੜਛਾੜ ਨੂੰ ਲੈ ਕੇ ਨਿਊਜ਼ੀਲੈਂਡ ਪੁਲਿਸ ਦੀ ਪਹਿਲ ਪੁਲਿਸ ਨੇ ਪੀੜਤ ਲੜਕੀਆਂ ਤੇ ਔਰਤਾਂ ਲਈ ਜਾਰੀ ਕੀਤੀ ਐਡਵਾਇਜ਼ਰੀ ਅਪਰਾਧੀ ਦਾ ਹੁਲੀਆ ਤੇ ਕਾਰ ਨੰਬਰ ਵਗੈਰਾ ਨੋਟ ਕਰਨ ਲੜਕੀਆਂ ਛੇੜਛਾੜ ਕਰਨ ਵਾਲੇ ਅਪਰਾਧੀਆਂ ਨੂੰ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ