69 ਲੋਕਾਂ ਨੂੰ ਨਿਗਲ ਗਈ ਧਰਤੀ 'ਚੋਂ ਨਿਕਲੀ 'ਮੌਤ'

ਖ਼ਬਰਾਂ

69 ਲੋਕਾਂ ਨੂੰ ਨਿਗਲ ਗਈ ਧਰਤੀ 'ਚੋਂ ਨਿਕਲੀ 'ਮੌਤ'

ਪਿਊਗੋ ਜਵਾਲਾਮੁਖੀ 'ਚ ਹੋਇਆ ਜ਼ਬਰਦਸਤ ਧਮਾਕਾ ਧਮਾਕੇ ਕਾਰਨ 69 ਮੌਤਾਂ ਤੇ 10 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਜਵਾਲਾਮੁਖੀ ਦਾ ਕਾਲਾ ਧੂੰਆਂ 12 ਮੀਲ ਦੇ ਖੇਤਰ 'ਚ ਫੈਲਿਆ ਰਾਸ਼ਟਰਪਤੀ ਜਿਮੀ ਮੋਰਾਲੇਸ ਨੇ 3 ਸ਼ਹਿਰਾਂ 'ਚ ਜਾਰੀ ਕੀਤਾ RED ਅਲਰਟ