ਗੁਰੂ ਦੇ ਇਸ ਲਾਲ ਨੇ Britain ਵਿਚ ਚਮਕਾਇਆ ਸਿੱਖਾਂ ਦਾ ਨਾਮ

ਖ਼ਬਰਾਂ

ਗੁਰੂ ਦੇ ਇਸ ਲਾਲ ਨੇ Britain ਵਿਚ ਚਮਕਾਇਆ ਸਿੱਖਾਂ ਦਾ ਨਾਮ

ਚਰਨਪ੍ਰੀਤ ਸਿੰਘ ਲਾਲ ਨੇ ਵਧਾਇਆ ਸਿੱਖਾਂ ਦਾ ਮਾਨ 'ਟਰੂਪਿੰਗ ਦਿ ਕਲਰ' ਸਮਾਗਮ ਵਿਚ ਦਸਤਾਰ ਸਜਾਉਣਗੇ ਲਾਲ ਸਮਾਗਮ ਦੌਰਾਨ ਟੋਪੀ ਨਹੀਂ ਦਸਤਾਰ ਸਜਾਉਣਗੇ ਚਰਨਪ੍ਰੀਤ ਸਿੰਘ ਚਰਨਪ੍ਰੀਤ 2016 ਵਿਚ ਬਰਤਾਨੀਆ ਫੌਜ 'ਚ ਹੋਏ ਸੀ ਸ਼ਾਮਿਲ