ਮੌਤ ਦੀ ਕਬਰ 'ਚੋਂ ਜ਼ਿੰਦਾ ਬਾਹਰ ਨਿਕਲੀ ਨਵਜਾਤ ਬੱਚੀ ਕ੍ਰਿਸ਼ਮੇਂ ਤੋਂ ਘੱਟ ਨਹੀਂ ਹੈ ਬ੍ਰਾਜ਼ੀਲ ਦੀ ਇਹ ਘਟਨਾ ਘਰਦਿਆਂ ਨੇ ਗੱਡਾ ਖੋਦ ਕੇ ਜ਼ਿੰਦਾ ਹੀ ਕੀਤਾ ਸੀ ਦਫ਼ਨ 7 ਘੰਟਿਆਂ ਬਾਦ ਪੁਲਿਸ ਨੇ ਨਵਜਾਤ ਨੂੰ ਕੱਢਿਆ ਬਾਹਰ
ਜੱਗ ਜਣਨੀ ਤੇਰੀ ਇਹ ਕਹਾਣੀ ਕਦੇ ਪੈਰਾਂ ਥੱਲੇ ਤੇ ਕਦੇ ਮਿੱਟੀ ਥੱਲੇ
ਜੱਗ ਜਣਨੀ ਤੇਰੀ ਇਹ ਕਹਾਣੀ ਕਦੇ ਪੈਰਾਂ ਥੱਲੇ ਤੇ ਕਦੇ ਮਿੱਟੀ ਥੱਲੇ