ਦੇਖੋ ਕੀ ਕੀਤਾ ਇਸ ਲੜਕੀ ਨੇ ਕਿ ਪਾਕਿਸਤਾਨ ਵਿੱਚ ਰਹਿ ਕਿ ਸਿੱਖਾਂ ਦਾ ਵਧਾਇਆ ਮਾਣ

ਖ਼ਬਰਾਂ

ਦੇਖੋ ਕੀ ਕੀਤਾ ਇਸ ਲੜਕੀ ਨੇ ਕਿ ਪਾਕਿਸਤਾਨ ਵਿੱਚ ਰਹਿ ਕਿ ਸਿੱਖਾਂ ਦਾ ਵਧਾਇਆ ਮਾਣ

ਮਨਮੀਤ ਕੌਰ ਬਣੀ ਪਾਕਿਸਤਾਨ ਦੀ ਪਹਿਲੀ ਸਿੱਖ ਰਿਪੋਰਟ ਪਾਕਿਸਤਾਨ ਦੇ ਪੇਸ਼ਾਵਰ ਦੀ ਰਹਿਣ ਵਾਲੀ ਹੈ ਮਨਮੀਤ ਕੌਰ ਸਿੱਖਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਪ੍ਰੋਗਰਾਮ ਕਰੇਗੀ ਕਵਰ ਮਨਮੀਤ ਨੇ 'ਜ਼ਿਨਾਹ ਕਾਲਜ ਫਾਰ ਵਿਮੈਨ' ਤੋਂ ਕੀਤੀ ਪੜਾਈ