ਮਲੇਸ਼ੀਆ ਦੀ ਜਨਤਾ ਨੇ ਕਾਇਮ ਕੀਤੀ 'ਦੇਸ਼ ਭਗਤੀ' ਦੀ ਵੱਡੀ ਮਿਸਾਲ

ਖ਼ਬਰਾਂ

ਮਲੇਸ਼ੀਆ ਦੀ ਜਨਤਾ ਨੇ ਕਾਇਮ ਕੀਤੀ 'ਦੇਸ਼ ਭਗਤੀ' ਦੀ ਵੱਡੀ ਮਿਸਾਲ

ਮਲੇਸ਼ੀਆ ਦੀ ਜਨਤਾ ਨੇ ਕਾਇਮ ਕੀਤੀ ਦੇਸ਼ ਭਗਤੀ ਦੀ ਇਹ ਵੱਡੀ ਮਿਸਾਲ ਦੇਸ਼ ਦਾ ਕਰਜ਼ਾ ਲਾਹੁਣ ਲਈ ਸਵੈ ਇੱਛਾ ਨਾਲ ਅੱਗੇ ਆਈ ਮਲੇਸ਼ੀਆ ਦੀ ਜਨਤਾ 20 ਲੱਖ ਕਰੋੜ ਦੀ ਆਰਥਿਕਤਾ ਵਾਲੇ ਮਲੇਸ਼ੀਆ ਸਿਰ 19 ਲੱਖ ਕਰੋੜ ਦਾ ਕਰਜ਼ਾ 24 ਘੰਟਿਆਂ ਅੰਦਰ ਹੀ 'ਮਲੇਸ਼ੀਆ ਹੋਪ ਫੰਡ' 'ਚ ਜਮ੍ਹਾਂ ਹੋਏ 2 ਮਿਲੀਅਨ ਡਾਲਰ