...ਜਦੋਂ ਚੰਦਰ ਸ਼ੇਖ਼ਰ ਆਜ਼ਾਦ ਨੇ ਬੇਖ਼ੌਫ਼ ਹੋ ਕੇ ਅੰਗਰੇਜ਼ ਜੱਜ ਨੂੰ ਦਿੱਤੇ ਸਨ ਠੋਕਵੇਂ ਜਵਾਬ

ਖ਼ਬਰਾਂ

...ਜਦੋਂ ਚੰਦਰ ਸ਼ੇਖ਼ਰ ਆਜ਼ਾਦ ਨੇ ਬੇਖ਼ੌਫ਼ ਹੋ ਕੇ ਅੰਗਰੇਜ਼ ਜੱਜ ਨੂੰ ਦਿੱਤੇ ਸਨ ਠੋਕਵੇਂ ਜਵਾਬ

ਦੇਸ਼ ਦੀ ਜੰਗ-ਏ-ਆਜ਼ਾਦੀ ਵਿਚ ਅਨੇਕਾਂ ਸੂਰਬੀਰ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ....ਅੱਜ ਉਨ੍ਹਾਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ। ਜੰਗੇ ਆਜ਼ਾਦੀ ਦੇ ਮਹਾਨ ਯੋਧਿਆਂ ਵਿਚ ਚੰਦਰ ਸ਼ੇਖਰ ਆਜ਼ਾਦ ਦਾ ਨਾਂਅ ਵੀ ਸੁਨਹਿਰੀ ਅੱਖਰਾਂ ਵਿਚ ਦਰਜ ਹੈ, ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ। 

For Latest News Updates Follow Rozana Spokesman! EPAPER : https://www.rozanaspokesman.com/epaper PUNJABI WEBSITE: https://punjabi.rozanaspokesman.in/ ENGLISH WEBSITE: https://www.rozanaspokesman.com FACEBOOK: https://www.facebook.com/RozanaSpokes... TWITTER: https://twitter.com/rozanaspokesman