ਉਰਫ਼ ਆਮਨਾ ਬੀਬੀ ਲਈ ਰਾਹਤ ਦੀ ਖ਼ਬਰ ਪਰ ਪਰਿਵਾਰ ਦੀਆਂ ਵਧੀਆਂ ਪਰੇਸ਼ਾਨੀਆਂ

ਖ਼ਬਰਾਂ

ਉਰਫ਼ ਆਮਨਾ ਬੀਬੀ ਲਈ ਰਾਹਤ ਦੀ ਖ਼ਬਰ ਪਰ ਪਰਿਵਾਰ ਦੀਆਂ ਵਧੀਆਂ ਪਰੇਸ਼ਾਨੀਆਂ

6 ਮਹੀਨਿਆਂ ਲਈ ਵਧਿਆ ਕਿਰਨ ਬਾਲਾ ਦਾ ਵੀਜ਼ਾ ਲਾਹੌਰ ਹਾਈਕੋਰਟ 'ਚ ਕਿਰਨ ਬਾਲਾ ਨੇ ਦਿਤੀ ਸੀ ਅਰਜ਼ੀ ਅਦਾਲਤ ਨੇ ਵੀਜ਼ਾ ਵਧਾਉਣ ਦੀ ਅਰਜ਼ੀ ਕੀਤੀ ਮਨਜ਼ੂਰ ਕਿਰਨ ਬਾਲਾ ਧਰਮ ਬਦਲ ਕੇ ਬਣੀ ਹੈ ਆਮਨਾ ਬੀਬੀ