ਇਸਲਾਮੀ ਮੁਲਕ ਮਲੇਸ਼ੀਆ 'ਚ ਸਿੱਖਾਂ ਨੂੰ ਮਿਲਿਆ ਵੱਡਾ ਮਾਣ

ਖ਼ਬਰਾਂ

ਇਸਲਾਮੀ ਮੁਲਕ ਮਲੇਸ਼ੀਆ 'ਚ ਸਿੱਖਾਂ ਨੂੰ ਮਿਲਿਆ ਵੱਡਾ ਮਾਣ

ਗੋਬਿੰਦ ਸਿੰਘ ਦਿਓ ਮਲੇਸ਼ੀਆ ਦੇ ਪਹਿਲੇ ਸਿੱਖ ਮੰਤਰੀ ਬਣੇ ਇਸਲਾਮੀ ਮੁਲਕ ਵਿਚ ਪਹਿਲਾ ਸਿੱਖ ਮੰਤਰੀ ਬਣਨ ਦਾ ਮਾਣ ਮਲੇਸ਼ੀਆਈ ਸਿੱਖਾਂ ਵਿਚ ਪਾਈ ਜਾ ਰਹੀ ਖ਼ੁਸ਼ੀ ਦੀ ਲਹਿਰ ਸੰਚਾਰ ਤੇ ਮਲਟੀਮੀਡੀਆ ਵਰਗਾ ਅਹਿਮ ਵਿਭਾਗ ਮਿਲਿਆ