ਝਗੜੇ ਦੌਰਾਨ ਇੱਕ ਨੌਜਵਾਨ ਨੇ ਦੂਜੇ ਦਾ ਕੰਨ ਖਾਧਾ, ਦੇਖੋ ਵੀਡੀਓ

ਖ਼ਬਰਾਂ

ਝਗੜੇ ਦੌਰਾਨ ਇੱਕ ਨੌਜਵਾਨ ਨੇ ਦੂਜੇ ਦਾ ਕੰਨ ਖਾਧਾ, ਦੇਖੋ ਵੀਡੀਓ

ਸੜਕ 'ਤੇ ਸ਼ਰੇਆਮ ਹੋਇਆ ਝਗੜਾ 2 ਗੁੱਟਾਂ ਦੇ ਵਿਚਕਾਰ ਦੀ ਸੀ ਇਹ ਲੜਾਈ ਝਗੜੇ ਨੇ ਧਾਰਿਆ ਖ਼ਤਰਨਾਕ ਰੂਪ ਇਕ ਨੌਜਵਾਨ ਨੇ ਦੂਜੇ ਦੇ ਕੰਨ ਨੂੰ ਬੁਰੀ ਤਰ੍ਹਾਂ ਚਬਾ ਸੁੱਟਿਆ ਫਿਲਹਾਲ ਘਟਨਾ ਸਥਾਨ ਦੀ ਅਜੇ ਨਹੀਂ ਹੋਈ ਪੁਸ਼ਟੀ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ