Congress ਆਗੂ ਦੇ ਬੇਟੇ ਵਲੋਂ Facebook Live ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼, Video Viral

ਖ਼ਬਰਾਂ

Congress ਆਗੂ ਦੇ ਬੇਟੇ ਵਲੋਂ Facebook Live ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼, Video Viral

ਕਾਂਗਰਸੀ ਆਗੂ ਦੇ ਬੇਟੇ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੈਨੇਡਾ 'ਚ ਰਹਿ ਰਿਹੈ ਕਾਂਗਰਸੀ ਆਗੂ ਡਿੰਪਲ ਰਾਣਾ ਦਾ ਬੇਟਾ ਯੁਵਰਾਜ ਵੀਡੀਓ 'ਚ ਬਾਂਹ ਦੀ ਨਸ ਕੱਟਦਾ ਨਜ਼ਰ ਆ ਰਿਹੈ ਯੁਵਰਾਜ ਰਾਣਾ ਪਤਾ ਨਹੀਂ ਅਜਿਹਾ ਕਿਉਂ ਕਰ ਰਿਹੈ ਯੁਵਰਾਜ, ਪਿਤਾ ਨੇ ਪ੍ਰਗਟਾਈ ਚਿੰਤਾ